ਵਿਸਾਖੀ ‘ਤੇ ਕੈਨੇਡਾ ਦੇ PM ਜਸਟਿਨ ਟਰੂਡੋ ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ..
Canadian PM Justin Trudeau paid obeisance at Khalsa Diwan Society Vancouver on Baisakhi.14 April 2023 ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਵਿਸਾਖੀ ਦਾ ਪਵਿੱਤਰ ਤਿਓੁਹਾਰ ਸੀ ਜੋਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਲੋਕਾਂ ਵੱਲੋਂ ਬਹੁਤ ਹੀ ਓੁਤਸ਼ਾਹ ਨਾਲ ਮਨਾਇਆ ਗਿਆ ਪੰਜਾਬ ਵਿੱਚ ਹਰ ਸਾਲ ਦੀ ਤਰਾਂ ਲੋਕਾਂ ਵਿੱਚ ਬਹੁਤ ਓੁਤਸ਼ਾਹ ਦੇਖਣ ਨੂੰ ਮਿਲਿਆ|
ਇਹ ਪਵਿੱਤਰ ਤਿਓੁਹਾਰ ਇੱਕਲਾ ਪੰਜਾਬ ਵਿੱਚ ਹੀ ਨਹੀ ਸਗੋਂ ਵਿਦੇਸ਼ਾਂ ਵਿੱਚ ਵੀ ਫੈਲ ਚੁੱਕਾ ਹੈ ਇਸਦੀ ਸਭ ਤੋਂ ਵੱਡੀ ਓੁਦਾਹਰਨ ਅਸੀਂ ਇਸ ਤੋਂ ਦੇਖ ਸਕਦੇ ਹਾਂ ਕਿਓਕਿਂ ਵਿਸਾਖੀ 'ਤੇ ਕੈਨੇਡਾ ਦੇ PM ਜਸਟਿਨ ਟਰੂਡੋ ਖ਼ਾਲਸਾ ਦਿਵਾਨ ਸੋਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ ਇਹ ਪਵਿੱਤਰ ਹੁਣ ਵਿਦੇਸ਼ਾਂ ਵਿੱਚ ਵੀ ਮਨਾਇਆ ਜਾ ਰਿਹਾ ਹੈ|
latest news ਸਭ ਤੋਂ ਪਹਿਲਾਂ ਦੇਖਣ ਲਈ Follow on Facebook:- Metro times
Posted on 15th April 2023