ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ…

Spread the love

 

ਭਾਰਤ ਬਨਾਮ ਸ਼੍ਰੀ ਲੰਕਾ ਮੈਚ ਵਿੱਚ ਮੁਹੰਮਦ ਸ਼ਾਮੀ, ਮੁਹੰਮਦ ਸ਼ਿਰਾਜ਼ ਅਤੇ ਜਸਪ੍ਰੀਤ ਬੁਮਰਾਹ ਦੀ 1st ਕਲਾਸ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਸ਼੍ਰੀ ਲੰਕਾ ਨੂੰ 309 ਦੌੜਾ ਨਾਲ ਹਰਾਇਆ।

In the India vs Sri Lanka match, India beat Sri Lanka by 309 runs with the help of 1st class bowling by Mohammad Shami, Mohammad Shiraz and Jasprit Bumrah.

India vs Sri Lanka, World Cup 2023: India storm into semifinals after record-breaking victory in Mumbai - India Today

ਭਾਰਤ :- ਭਾਰਤ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 50 ਓਵਰਾਂ ਵਿੱਚ 8 ਵਿਕੇਟਾਂ ਦੇ ਨੁਕਸਾਨ ਨਾਲ 357 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਸ਼ੁਭਮਾਨ ਗਿੱਲ ਨੇ 92 ਗੇਂਦਾ ਵਿੱਚ 92 ਅਤੇ ਵਿਰਾਟ ਕੋਹਲੀ ਨੇ 94 ਗੇਂਦਾ ਵਿੱਚ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਹਨਾਂ ਤੋਂ ਬਾਅਦ ਮਿਡਲ ਆਰਡਰ ਬੱਲੇਬਾਜ ਸ਼੍ਰੇਅਸ ਅਈਅਰ ਨੇ 56 ਗੇਂਦਾ ਵਿੱਚ 82 ਦੌੜਾਂ ਬਣਾਈਆ। ਸ਼੍ਰੀ ਲੰਕਾ ਦੇ ਗੇਂਦਬਾਜ ਵਿੱਚੋਂ ਦਿਲਸ਼ਾਨ ਮਦੁਸ਼ੰਕਾ ਨੇ ਆਪਣੀ ਗੇਂਦਬਾਜ਼ੀ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਭਾਰਤ ਵਿਰੁੱਧ 5 ਵਿਕੇਟਾਂ ਹਾਸਲ ਕੀਤੀਆ ਅਤੇ ਦੁਸ਼ਮੰਥਾ ਚਮੀਰਾ ਨੇ 1 ਵਿਕੇਟ ਹਾਸਲ ਕੀਤੀ।

India :- Indian players scored 357 runs with the loss of 8 wickets in 50 overs while batting first. In which opener Shubman Gill scored 92 off 92 balls and Virat Kohli played an excellent innings of 88 runs off 94 balls. After this, middle order batsman Shreyas Iyer scored 82 runs in 56 balls. Among the Sri Lankan bowlers, Dilshan Madushanka did his best bowling and took 5 wickets against India and Dushmantha Chamira took 1 wicket.

ਸ਼੍ਰੀ ਲੰਕਾ :- 358 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਸ਼੍ਰੀ ਲੰਕਾਈ ਟੀਮ ਦੇ ਖਿਡਾਰੀ 55 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਸ਼੍ਰੀ ਲੰਕਾ ਦਾ ਕੋਈ ਵੀ ਬੱਲੇਬਾਜ 14 ਦੌੜਾਂ ਤੋਂ ਵੱਧ ਦੌੜਾਂ ਨਾ ਬਣਾ ਸਕਿਆ। ਭਾਰਤੀ ਗੇਂਦਬਾਜਾਂ ਨੇ ਸ਼੍ਰੀ ਲੰਕਾ ਦੇ ਖਿਡਾਰੀਆਂ ਨੂੰ ਜਿਆਦਾ ਦੇਰ ਵਿਕੇਟ ’ਤੇ ਨਾ ਟਿਕਣ ਦਿੱਤਾ। ਜਿਸ ਵਿੱਚ ਗੇਂਦਬਾਜ ਮੁੰਹਮਦ ਸ਼ਾਮੀ ਨੇ 5 ਵਿਕੇਟਾਂ ਹਾਸਲ ਕੀਤੀਆਂ ਅਤੇ ਮੁੰਹਮਦ ਸ਼ਿਰਾਜ਼ ਨੇ 3 ਵਿਕੇਟਾਂ ਹਾਸਲ ਕੀਤੀਆਂ ਅਤੇ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਾਡੇਜਾ ਨੇ 1-1 ਵਿਕੇਟ ਹਾਸਲ ਕੀਤੀ।

Sri Lanka :- To achieve the target of 358 runs, the players of the North Sri Lankan team were all out on 55 runs. No Sri Lankan batsman could score more than 14 runs. The Indian bowlers did not let the Sri Lankan players stay on the wicket for long. In which bowler Muhammad Shami took 5 wickets and Muhammad Shiraz took 3 wickets and Jasprit Bumrah and Ravindra Jadeja took 1 wicket each.

 

Posted on 3rd November 2023

Latest Post