ਵਿਸ਼ਵ ਕੱਪ ਦੇ ਪਹਿਲੇਂ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕੇਟਾਂ ਨਾਲ ਹਰਾਇਆ…

Spread the love

 

 

 

 

ਭਾਰਤ ਬਨਾਮ ਆਸਟ੍ਰੇਲੀਆ ਵਰਡ ਕੱਪ ਦੇ ਪਹਿਲੇਂ ਮੈਚ ਵਿੱਚ ਵਿਰਾਟ ਕੋਹਲੀ ਅਤੇ ਕੇਅਲ ਰਾਹੁਲ ਦੇ ਅਰਧ ਸੈਂਕੜਿਆ ਦੀ ਮਦਦ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ  6 ਵਿਕੇਟਾਂ 52 ਗੇਂਦਾ ਰਹਿੰਦੇ ਹਰਾਇਆ।

In the first match of India vs Australia World Cup, with the help of half centuries from Virat Kohli and Kyle Rahul, India defeated Australia by 6 wickets in 52 balls.

ਆਸਟ੍ਰੇਲੀਆ :- ਆਸਟ੍ਰੇਲੀਆ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 49.3 ਓਵਰਾਂ ਵਿੱਚ 10 ਵਿਕੇਟਾਂ ਦੇ ਨੁਕਸਾਨ ਨਾਲ 199 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਡੇਵਿਡ ਵਾਰਨਰ ਨੇ 52 ਗੇਂਦਾ ਵਿੱਚ 41 ਦੌੜਾਂ ਬਣਾਈਆ ਅਤੇ ਸਟੀਵ ਸਮਿੱਥ 71 ਗੇਂਦਾ ਵਿੱਚ 46 ਦੋੜਾਂ ਬਣਾਈਆ। ਹੋਰ ਕੋਈ ਵੀ ਖਿਡਾਰੀ ਜ਼ਿਆਦਾ ਕੁਝ ਨਹੀਂ ਕਰ ਸਕਿਆ, ਇੱਥੋਂ ਤੱਕ ਆਸਟ੍ਰੇਲੀਆ ਦੇ ਬੱਲਬਾਜ ਅਰਧ ਸੈਂਕੜਾਂ ਲਗਾਉਣ ਤੋਂ ਰਿਹਾ ਅਸਮੱਰਥ। ਭਾਰਤੀ ਗੇਂਦਬਾਜਾਂ ਨੇ ਆਸਟ੍ਰੇਲੀਆ ਦੇ ਖਿਡਾਰੀਆਂ ਨੂੰ ਜ਼ਿਆਦਾ ਕੁੱਝ ਨਾ ਕਰਨ ਦਿੱਤਾ। ਜਿਸ ਵਿੱਚ ਰਵਿੰਦਰ ਜਾਡੇਜਾ ਨੇ 3 ਵਿਕੇਟਾਂ ਹਾਸਲ ਕੀਤੀਆ, ਜਸਪ੍ਰੀਤ ਬੁਮਰਾਹ ’ਤੇ ਕੁਲਦੀਪ ਯਾਦਵ ਨੇ 2-2 ਵਿਕੇਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਆਰ ਅਸ਼ਵਿਨ, ਹਾਰਦਿਕ ਪਾਂਡਿਯਾ ’ਤੇ ਮੁਹੰਮਦ ਸ਼ਿਰਾਜ ਨੇ 1-1 ਵਿਕੇਟ ਹਾਸਲ ਕੀਤੀ।

Australia :- The Australian players scored 199 runs with the loss of 10 wickets in 49.3 overs while batting first. In which opener David Warner scored 41 runs in 52 balls and Steve Smith scored 46 runs in 71 balls. No other player could do much, even the Australian bowlers were unable to score half-centuries. The Indian bowlers did not allow the Australian players to do much. In which Ravindra Jadeja took 3 wickets, Jasprit Bumrah and Kuldeep Yadav took 2-2 wickets, besides R Ashwin, Hardik Pandya and Mohammad Shiraj took 1-1 wickets.

ਭਾਰਤ :- 200 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸ਼ੁਰੂ ਵਿੱਚ ਆਸਟ੍ਰੇਲੀਆ ਦੇ ਗੇਂਦਬਾਜ਼ਾ ਨੇ ਵਿਕੇਟ ’ਤੇ ਟਿਕਣ ਨਾ ਦਿੱਤਾ। ਓਪਨਰ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਅਤੇ ਮਿਡਲ ਆਰਡਰ ਦੇ ਬੱਲੇਬਾਜ ਸੁਰਯੇਸ ਅੱਈਅਰ 0-0 ਦੋੜਾਂ ’ਤੇ ਆਊਟ ਹੋ ਗਏ। ਇਸਤੋਂ ਬਾਅਦ ਵਿਰਾਟ ਕੋਹਲੀ ਅਤੇ ਕੇਅਲ ਰਾਹੁਲ 4 ਵਿਕੇਟ ਦੀ 164 ਦੋੜਾਂ ਦੀ ਸਾਜੇਦਾਰੀ ਨੇ ਆਸਟ੍ਰੇਲੀਆ ਨੂੰ ਮੈਚ ਵਿੱਚ ਦੁਬਾਰਾ ਵਾਪਸੀ ਕਰਨ ਦਾ ਮੌਕਾਂ ਨਾ ਦਿੱਤਾ। 41.2 ਓਵਰਾਂ ਵਿੱਚ ਭਾਰਤੀ ਟੀਮ ਨੇ 200 ਦੋੜਾਂ ਦਾ ਟੀਚਾ ਹਾਸਲ ਕਰ ਵਿਸ਼ਵ ਕੱਪ ਵਿੱਚ ਆਪਣੀ ਪਹਿਲ ਜਿੱਤ ਹਾਸਲ ਕੀਤੀ। ਆਸਟ੍ਰੇਲੀਆ ਲਈ ਗੇਂਦਬਾਜ ਜੋਸ਼ ਹੈਜਲਵੁੱਡ ਨੇ 3 ਵਿਕੇਟਾਂ ਹਾਸਲ ਕੀਤੀਆਂ ਅਤੇ ਮਿਚੇੱਲ ਸਟ੍ਰਾਕ ਨੇ 1 ਵਿਕੇਟ ਹਾਸਲ ਕੀਤੀ। ਹੋਰ ਕੋਈ ਵੀ ਗੇਂਦਬਾਜ ਭਾਰਤੀ ਬੱਲੇਬਾਜਾਂ ਨੂੰ ਰੋਕਣ ਤੋਂ ਅਸਮਰਥ ਰਹੇ।

India :- To achieve the target of 200 runs, the players of the North Indian team were not allowed to stay on the wicket initially by the bowling of Australia. Opener Rohit Sharma, Ishan Kishan and middle-order batsman Suryes Iyer were dismissed at 0-0 runs. After this, Virat Kohli and Kyle Rahul’s 164-run partnership of 4 wickets did not give Australia a chance to come back in the match again. In 41.2 overs, the Indian team reached the target of 200 runs and achieved their first victory in the World Cup. Bowler Josh Hazlewood took 3 wickets for Australia and Mitchell Struck took 1 wicket. Any other bowlers were unable to stop the Indian batsmen.

 

 

Posted on 9th October 2023

Latest Post