ਵਰਡ ਕੱਪ ਤੋਂ ਪਹਿਲਾਂ ਸ਼ੁਭਮਾਨ ਗਿੱਲ ’ਤੇ ਸ਼੍ਰੇਅਸ ਅਈਅਰ ਨੇ ਆਸਟ੍ਰੇਲੀਆਂ ਦੇ ਗੇੇਂਦਬਾਜਾਂ ਦਾ ਕੀਤਾ ਬੁਰਾ ਹਾਲ….

Spread the love

ਭਾਰਤ ਬਨਾਮ ਆਸਟ੍ਰੇਲੀਆ ਦੂਜੇ  ODI ਮੈਚ ਵਿੱਚ ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੁਰਿਯਾ ਕੁਮਾਰ ਯਾਦਵ ਅਤੇ ਕੇਅਲ ਰਾਹੁਲ ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ 99 ਦੌੜਾਂ(DLS) ਨਾਲ ਹਰਾਇਆ।

In the India vs Australia second ODI match, India beat Australia by 99 runs (DLS) with the help of excellent innings by Shubman Gill, Shreyas Iyer, Suriya Kumar Yadav and Kayal Rahul.

May be an image of 7 people and text

ਭਾਰਤ :- ਭਾਰਤ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 50 ਓਵਰਾਂ ਵਿੱਚ 5 ਵਿਕੇਟਾਂ ਦੇ ਨੁਕਸਾਨ ਨਾਲ 399 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਸ਼ੁਭਮਾਨ ਗਿੱਲ ਨੇ 97 ਗੇਂਦਾ ਵਿੱਚ 104ਦੌੜਾਂ ਬਣਾਈਆ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਜੜ੍ਹਿਆ ਸ਼ਾਨਦਾਰ ਸੈਂਕੜਾ, ਬਣਾਏ 90 ਗੇਂਦਾ ਵਿੱਚ 105 ਦੌੜਾਂ। ਮਿਡਲ ਆਡਰ ਵਿੱਚ ਕੇਅਲ ਰਾਹੁਲ ਅਤੇ ਸੁਰਿਯਾ ਕੁਮਾਰ ਯਾਦਵ ਨੇ ਕ੍ਰਮਵਾਰ 38 ਗੇਂਦਾ ਵਿੱਚ 52, 37 ਗੇਂਦਾ ਵਿੱਚ 72 ਦੌੜਾਂ ਬਣਾਇਆ। ਆਸਟ੍ਰੇਲੀਆ ਦੇ  ਗੇਂਦਬਾਜਾਂ ਭਾਰਤੀ ਖਿਡਾਰੀਆਂ ਨੂੰ ਜ਼ਿਆਦਾ ਰੋਕਣ ਤੋਂ ਅਸਮਰੱਥ ਦਿਖੀ। ਜਿਸ ਵਿੱਚ ਕੇਮਰਨ ਗ੍ਰੀਨ ਨੇ 10 ਓਵਰਾਂ ਵਿੱਚ 103 ਦੇ ਕੇ 2 ਵਿਕੇਟ ਹਾਸਲ ਕੀਤੀ ਅਤੇ ਜੋਸ਼ ਹੇਜ਼ਲਵੁੱਡ ’ਤੇ ਐਡਮ ਜ਼ੈਂਪਾ ਨੇ 6.2 ਦੀ ਔਸਤ ਨਾਲ 1-1 ਵਿਕੇਟ ਹਾਸਲ ਕੀਤੀ।

India :- India’s batting number 39 with 5 wickets in 50 minutes. In which opener Shanti Shubman Gill stayed 104 runs in 97 grounds. From this Srishreyas Iyer rooted South Sec, Army 105 points in 90 grounds. In the middle order, Kayal 2 and Suriya Kumar Yad played 5 in 38 places, 7 events in 37 fields. Instrumental forces made the states incapable of peace. In which Cameron Green scored 2 wickets for 103 in 10 overs and Adams Bomb on Josh Hazlewood shared 1-1 wickets at an average of 6.2.

 

ਆਸਟ੍ਰੇਲੀਆ :- 400 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਆਸਟ੍ਰੇਲੀਆ ਟੀਮ ਦੇ ਬੱਲੇਬਾਜੀ ਕਰਦੇ ਸਮੇ ਮੀਂਹ ਪੈਣ ਲੱਗਾ, ਜਿਸ ਕਾਰਨ ਮੈਚ ਘਟਾ ਕੇ ਟੀਚਾ 33 ਓਵਰਾਂ ਵਿੱਚ 317  ਦਾ ਕਰ ਦਿੱਤਾ। ਆਸਟ੍ਰੇਲੀਆ ਦੀ ਟੀਮ 28.2 ਓਵਰਾਂ ਵਿੱਚ 217  ਦੋੜਾਂ ਹੀ ਬਣਾ ਸਕੀ। ਜਿਸ ਵਿੱਚ ਡੇਵਿਡ ਵਾਰਨਰ ਅਤੇ ਸੀਨ ਐਬਟ ਹੀ ਅਰਧ ਸੈਂਕੜਾਂ ਬਣਾ ਸਕੇ, ਹੋਰ ਕੋਈ ਵੀ ਬੱਲੇਬਾਜ ਕੁੱਝ ਵੀ ਨਾ ਕਰ ਸਕਿਆ। ਭਾਰਤੀ ਗੇਂਦਬਾਜਾ ਨੇ ਵਧਿਆ ਪ੍ਰਦਰਸ਼ਣ ਕਰਦੇ ਹੋਏ ਆਸਟ੍ਰੇਲੀਆ ਦੀ ਟੀਮ ਨੂੰ 217 ਦੌੜਾਂ ’ਤੇ ਆਲ-ਆਊਟ ਕਰ ਦਿੱਤਾ। ਜਿਸ ਵਿੱਚ ਆਰ ਅਸ਼ਵਿਨ ਅਤੇ ਰਵਿੰਦਰ ਜਾਡੇਜਾ ਨੇ 3-3 ਵਿਕੇਟਾਂ ਹਾਸਲ ਕੀਤੀਆਂ ਅਤੇ ਪਰਸਿੱਧ ਕਰੀਸ਼ਨਾ ਅਤੇ ਮੁਹੰਮਦ ਸ਼ਾਮੀ ਨੇ 2-1 ਵਿਕੇਟ ਹਾਸਲ ਕੀਤੀ।

Australia :- Rain started while the North Australia team was batting to achieve the target of 400 runs, due to which the match was reduced to 317 in 33 overs. The Australian team could score only 217 runs in 28.2 overs. In which only David Warner and Sean Abbott could score half-centuries, no other batsman could do anything. The Indian bowler made the Australian team all-out for 217 runs while showing increased performance. In which R Ashwin and Ravindra Jadeja took 3 wickets each and Parsiddha Krishna and Mohammad Shami took 2 wickets each.

 

Posted on 25th September 2023

Latest Post