ਰਾਹੁਲ ਗਾਂਧੀ ਦੀ ਕਰਨਾਟਕ ਵਿੱਚ ਵੱਡੀ ਰੈਲੀ..
28ਅਪ੍ਰੈਲ 2023:-
28 ਅਪ੍ਰੈਲ 2023 ਨੂੰ ਰਾਹੁਲ ਗਾਂਧੀ ਵੱਲੋਂ ਕਰਨਾਟਕ ਵਿਚ ਹੀ ਵੱਡੀ ਰੈਲੀ ਵਿੱਚ ਰਾਹੁਲ ਗਾਂਧੀ ਨੇ ਆਪਣੇ ਸਮਰਥਕਾਂ ਨੂੰ ਆਪਣੀ ਭਾਸ਼ਾ ਨਾਲ ਸੰਬੋਧਤ ਕੀਤਾ ਰਾਹੁਲ ਗਾਂਧੀ ਦੀ ਕਰਨਾਟਕ ਵਿਚ ਹੋਈ ਰੈਲੀ ਵਿੱਚ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਲਿਆ|ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਏ ਅਤੇ ਉਨ੍ਹਾਂ ਨਾਲ ਹੀ ਕਾਂਗਰਸ ਦੇ ਵੀ ਕਈ ਲੀਡਰਾਂ ਨੇ ਹਿੱਸਾ ਲਿਆ|ਰਾਹੁਲ ਗਾਂਧੀ ਸੜਕ ਉੱਤੇ ਲੋਕਾਂ ਨਾਲ ਚੱਲਦੇ ਨਜ਼ਰ ਆਏ ਅਤੇ ਉਹਨਾਂ ਨਾਲ ਹਜ਼ਾਰਾਂ ਦੀ ਭੀੜ ਵਿੱਚ ਲੋਕ ਸਨ|ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਵੀ ਕੀਤਾ ਇਸ ਵਿੱਚ ਕੀ ਉਨ੍ਹਾਂ ਨੇ ਭਾਸ਼ਣ ਸੁਣਾਇਆ|ਕੱਲ੍ਹ ਕਰਨਾਟਕਾ ਵਿੱਚ ਹੋਈ ਇਹ ਰੈਲੀ ਵਿਚ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ|
ਅਜਿਹੀਆਂ ਹੋਰ ਖ਼ਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੋੜ ਸਕਦੇ ਹੋ Metro Times Facebook
Posted on 29th April 2023