ਮੁਫਤ ਬਿਜਲੀ ਨੇ ਸਰਕਾਰ ਤੇ ਵਧਾਇਆ 6625 ਕਰੋੜ ਰੁਪਏ ਦਾ ਕਰਜਾ..

Spread the love

ਮੁਫਤ ਬਿਜਲੀ ਨੇ ਸਰਕਾਰ ਤੇ ਵਧਾਇਆ 6625 ਕਰੋੜ ਰੁਪਏ ਦਾ ਕਰਜਾ..

 

1 ਸਾਲ ਚ ਕੁਨੈਕਸ਼ਨ 3.32 ਲੱਖ ਅਤੇ ਖਪਤ 296 ਕਰੋੜ ਯੂਨਿਟ ਵਧੀ ਮੁਫਤ ਬਿਜਲੀ ਲਈ ਲੋਕਾਂ ਨੇ ਲਗਵਾਏ 1 ਘਰ ਚ 2-2 ਕੁਨੈਕਸ਼ਨ | AAp Govt ਨੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਹੈ ਭਾਵੇਂ ਇਸ ਨਾਲ ਪੰਜਾਬ ਤੇ ਭਾਰੀ ਖਰਚ ਆਇਆ ਹੈ | ਹਰ ਘਰ ਵਿਚ ਬਿਜਲੀ ਦੇ ਨਾਮ ਨੂੰ ਦੋ ਦੋ  ਕੁਨੈਕਸ਼ਨ  ਲੱਗੇ ਹੋਏ ਹਨ | ਜਿਨ੍ਹਾਂ ਕਰਕੇ ਲੋਕ ਮੁਫਤ ਬਿਜਲੀ ਦਾ ਆਨੰਦ ਮਾਣ ਰਹੇ ਹਨ ਪਰ  ਪੰਜਾਬ ਉੱਤੇ ਭਾਰੀ ਕਰਜ਼ਾ ਚੜ੍ਹ ਚੁੱਕਿਆ ਹੈ | ਮੁਫਤ ਬਿਜਲੀ ਨੇ ਸਰਕਾਰ ਤੇ ਵਧਾਇਆ 6625 ਕਰੋੜ ਰੁਪਏ ਦਾ ਕਰਜਾ1 ਸਾਲ ਚ ਕੁਨੈਕਸ਼ਨ 3.32 ਲੱਖ ਅਤੇ ਖਪਤ 296 ਕਰੋੜ ਯੂਨਿਟ ਵਧੀ ਮੁਫਤ ਬਿਜਲੀ ਲਈ ਲੋਕਾਂ ਨੇ ਲਗਵਾਏ 1 ਘਰ ਚ 2-2 ਕੁਨੈਕਸ਼ਨ |

 

 

 

MORE LATEST NEWS ON METRO TIMES

Posted on 4th July 2023

Latest Post