ਭਾਰਤ ਬਨਾਮ ਨੇਪਾਲ ਮੈਚ ਵਿੱਚ ਰੋਹਿਤ ਅਤੇ ਗਿੱਲ ਦੀਆਂ ਧਮਾਕੇਦਾਰ ਪਾਰੀਆਂ ਨੇ ਭਾਰਤ ਨੇ ਨੇਪਾਲ ਨੂੰ (DLS METHOD) 10 ਵਿਕਟਾਂ ਨਾਲ ਹਰਾਇਆ। ਮੀਂਹ ਪੈਣ ਕਾਰਨ ਭਾਰਤ ਨੇ 23 ਓਵਰਾਂ ਵਿੱਚ 145 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸਦਾ ਪਿੱਛਾ ਕਰਦੇ ਹੋਏ ਭਾਰਤ ਦੇ ਓਪਨਰ ਖਿਡਾਰੀਆਂ ਨੇ 20.1 ਓਵਰਾਂ ਵਿੱਚ 147 ਦੌੜਾਂ ਬਣਾਈਆ।
In the India vs Nepal match, Rohit and Gill’s explosive innings helped India beat Nepal (DLS METHOD) by 10 wickets. Due to rain, India got the target of 145 runs in 23 overs. Chasing that, India’s openers scored 147 runs in 20.1 overs.
ਨੇਪਾਲ:- ਨੇਪਾਲੀ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 48.2 ਓਵਰਾਂ ਵਿੱਚ 230 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਕੁਸ਼ਲ ਭੁਰਤੇਲ ਨੇ 25 ਗੇਂਦਾ ਵਿੱਚ 38 ਦੌੜਾਂ ਬਣਾਈਆ ਅਤੇ ਆਸਿਫ਼ ਸ਼ੇਖ ਨੇ 97 ਗੇਂਦਾ ਵਿੱਚ 58 ਦੌੜਾਂ ਬਣਾਈਆ ਅਤੇ ਵਿਚਕਾਰਲੇ ਬੱਲੇਬਾਜਾ ਜ਼ਿਆਦਾ ਕੁੱਝ ਖਾਸ ਨਹੀਂ ਕਰ ਸਕੇ, ਸੋਮਪਾਲ ਕਾਮੀ ਨੇ 56 ਗੇਂਦਾ ਵਿੱਚ 48 ਦੌੜਾਂ ਦੀ ਪਾਰੀ ਖੇਡੀ। ਨੇਪਾਲੀ ਗੇਂਦਬਾਜ ਭਾਰਤੀ ਬੱਲੇਬਾਜ ਦੇ ਸਾਹਮਣੇ ਕੁੱਝ ਵੀ ਕਰਨ ਤੋਂ ਅਸਮੱਰਥ ਰਹੇ।
Nepal:- Nepali players scored 230 runs in 48.2 overs while batting first. In which opener Kushal Bhurtel scored 38 runs in 25 balls and Asif Shaikh scored 58 runs in 97 balls and the middle batsmen could not do anything special, Sompal Kami played an innings of 48 runs in 56 balls. The Nepali bowlers were unable to do anything against the Indian batsmen.
ਭਾਰਤ:- ਭਾਰਤ ਨੇ ਪਹਿਲਾਂ ਗੇਂਦਬਾਜੀ ਕਰਦੇ ਹੋਏ ਨੇਪਾਲ ਨੂੰ 48.2 ਓਵਰਾਂ ਵਿੱਚ 230 ਦੌੜਾਂ ਤੇ ਰੋਕ ਕੇ ਆਲਆਊਟ ਕਰ ਦਿੱਤਾ। ਜਿਸ ਵਿੱਚ ਮੁਹੰਮਦ ਸਿਰਾਜ਼ ਅਤੇ ਰਵਿੰਦਰ ਜਡੇਜਾ ਨੇ 3-3 ਵਿਕੇਟਾਂ ਹਾਸਲ ਕੀਤੀਆਂ। ਮੁਹੰਮਦ ਸ਼ਾਮੀ, ਹਾਰਦਿਕ ਪਾਂਡਿਯਾ ਅਤੇ ਸ਼ਾਰਦੁਲ ਠਾਕੁਰ ਨੇ 1-1 ਵਿਕੇਟ ਹਾਸਲ ਕੀਤੀ। ਪਿਛਲੇ ਮੈਚ ਵਾਂਗ ਇਸ ਵਾਰ ਵੀ ਮੀਂਹ ਨੇ ਮੈਚ ਵਿੱਚ ਰੁਕਾਵਟ ਪਾਈ, ਜਿਸ ਕਾਰਨ ਭਾਰਤ ਸਾਹਮਣੇ 230 ਦੌੜਾਂ ਦੀ ਬਜਾਏ ਘੱਟ ਕੇ 23 ਓਵਰਾਂ ਵਿੱਚ 145 ਦੌੜਾ ਦਾ ਰਹਿ ਗਿਆ। ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਦੇ ਓਪਨਰ ਰੋਹਿਤ ਸ਼ਰਮਾ ਅਤੇ ਸੁਭਮਨ ਗਿੱਲ ਨੇ 20.1 ਓਵਰਾਂ ਵਿੱਚ 147 ਦੋੜਾਂ ਬਣਾ ਕੇ ਮੈਚ ਜਿੱਤਿਆ। ਕਪਤਾਨ ਰੋਹਿਤ ਸ਼ਰਮਾ ਨੇ 59 ਗੇਂਦਾ ਵਿੱਚ 74 ਦੌੜਾਂ ਅਤੇ ਸ਼ੁਭਮਨ ਗਿੱਲ ਨੇ 62 ਗੇਂਦਾ ਵਿੱਚ 67 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
India:- While bowling first, India bowled out Nepal for 230 runs in 48.2 overs. In which Mohammad Siraz and Ravindra Jadeja took 3 wickets each. Mohammad Shami, Hardik Pandya and Shardul Thakur took 1 wicket each. Like the previous match, this time also rain hampered the match, due to which India reduced to 145 runs in 23 overs instead of 230 runs in front. To achieve the target, North Indian team openers Rohit Sharma and Subhan Gill won the match by scoring 147 runs in 20.1 overs. Captain Rohit Sharma scored 74 runs in 59 balls and Shubman Gill played an excellent innings of 67 runs in 62 balls.
ਭਾਰਤੀ ਟੀਮ ਨੇ ਮੈਚ ਵਿੱਚ 2 ਪੁਆਇੰਟ ਹਾਸਲ ਕਰ ਪੁਆਇੰਟਸ ਟੇਬਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਉੱਤੇ ਪਾਕਿਸਤਾਨ ਹੈ।
The Indian team secured 2 points in the match and secured the second position in the points table. Pakistan is on the first place.