ਭਾਰਤ ਬਨਾਮ ਆਇਰਲੈਂਡ 1st T20I ਵਿੱਚ ਭਾਰਤ ਨੇ DLS ਰਾਹੀਂ ਆਇਰਲੈਂਡ ਨੂੰ 2 ਦੌੜਾਂ ਨਾਲ ਹਰਾਇਆ..

Spread the love

ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿੱਚ ਭਾਰਤ ਨੇ ਆਇਰਲੈਂਡ ਨੂੰ 1st T20I ਵਿੱਚ DLS (ਮੀਂਹ ਪੈਣ ਕਾਰਨ) ਰਾਹੀਂ  2 ਦੌੜਾਂ ਨਾਲ ਹਰਾਇਆ। ਜਸਪ੍ਰੀਤ ਬੁਮਰਾਹ ਨੇ ਧਮਾਕੇ ਨਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕਰਦੇ ਹੋਏ ਬਣੇ ‘MAN OF THE MATCH’।

India led by Jasprit Bumrah beat Ireland by 2 runs in the 1st T20I through DLS (due to rain). Jasprit Bumrah returned to international cricket with a bang and became ‘MAN OF THE MATCH’.

ਆਇਰਲੈਂਡ –  ਬੱਲੇਬਾਜੀ ਵਿੱਚ ਬੈਰੀ ਮੈਕਕਾਰਥੀ ਨੇ 33 ਗੇਂਦਾ ਵਿੱਚ 51 ਦੌੜਾਂ ਦੀ ਨਾਬਾਦ ਪਾਰੀ ਖੇਡੀ ‘ਤੇ 1st T20 ਵਿੱਚ ਆਇਰਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਇਆ, ਕਰਟਿਸ ਕੈਂਪਰ ਨੇ ਵੀ 33 ਗੇਂਦਾ ਵਿੱਚ 39 ਦੌੜਾਂ ਦੀ ਪਾਰੀ ਖੇਡੀ। ਗੇਂਦਬਾਜੀ ਵਿੱਚ  ਇੱਕਲੇ ਕਰੇਗ ਯੰਗ ਨੇ ਹੀ 2 ਵਿਕੇਟਾਂ ਲਈਆਂ।

Ireland – Barry McCarthy top scored for Ireland in the 1st T20 with an unbeaten 33-ball 51, Curtis Kemper also scored a 33-ball 39. Only Craig Young took 2 wickets in the bowling.

ਭਾਰਤ – ਬੱਲੇਬਾਜੀ ਵਿੱਚ ਯਸ਼ਸਵੀ ਜੈਸਵਾਲ ਨੇ 23 ਗੇਂਦਾ ਵਿੱਚ 24 ਦੌੜਾਂ ਬਣਾਇਆ ਅਤੇ ਰੁਤੂਰਾਜ ਗਾਇਕਵਾੜ ਨੇ ਨਾਬਾਦ 16 ਗੇਂਦਾ ਵਿੱਚ 19 ਦੋੜਾਂ ਬਣਾਈਆ। ਗੇਂਦਾਬਾਜੀ ਵਿੱਚ ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨ ਨੇ 2-2 ਵਿਕੇਟਾਂ ਅਤੇ ਅਰਸ਼ਦੀਪ ਸਿੰਘ ਨੇ 1 ਵਿਕੇਟ ਹਾਸਲ ਕੀਤੀ। ਕਪਤਾਨ ਜਸਪ੍ਰੀਤ ਬੁਮਰਾਹ ਬਣੇ ‘MAN OF THE MATCH’।

India – In batting, Yashshwi Jaiswal scored 24 runs in 23 balls and Ruturaj Gaekwad scored 19 runs in 16 balls not out. In the bowling, Ravi Bishnoi, Jasprit Bumrah and Prasad Krishna took 2 wickets each and Arshdeep Singh took 1 wicket. Captain Jasprit Bumrah became ‘MAN OF THE MATCH’.

Posted on 19th August 2023

Latest Post