ਭਾਰਤ ਬਨਾਮ ਸ਼੍ਰੀ ਲੰਕਾ ਏਸੀਆ ਕੱਪ ਦੇ ਆਖੀਰਲੇ ਮੈਚ ਵਿੱਚ ਭਾਰਤ ਨੇ ਸ਼੍ਰੀ ਲੰਕਾ ਨੂੰ 10 ਵਿਕੇਟਾਂ ਨਾਲ ਹਰਾਇਆ। ਏਸੀਆਂ ਕੱਪ ਵਿੱਚ ਭਾਰਤ ਬਣੀ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੀ ਟੀਮ। ਭਾਰਤ ਨੇ ਕੁੱਲ 8 ਖਿਤਾਬ 1984, 1988, 1990/91, 1995, 2010, 2016, 2018 ਅਤੇ 2023.
India vs Sri Lanka In the final match of the Asia Cup, India defeated Sri Lanka by 10 wickets. India became the team to win the most titles in the Asian Cup. India won a total of 8 titles in 1984, 1988, 1990/91, 1995, 2010, 2016, 2018 and 2023.
ਸ੍ਰੀ ਲੰਕਾ :- ਸ੍ਰੀ ਲੰਕਾਂ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਸ਼੍ਰੀ ਲੰਕਾ ਦੇ ਬੱਲੇਬਾਜਾ ਨੇ ਬੇਹਦ ਹੀ ਸ਼ਰਮਨਾਕ ਪ੍ਰਦਰਸ਼ਨ ਕਰਦੇ ਹੋਏ 15.2 ਓਵਰਾਂ ਵਿੱਚ ਭਾਰਤ ਨੂੰ 51 ਦੌੜਾ ਦਾ ਟੀਚਾ ਦਿੱਤਾ। ਜਿਸ ਵਿੱਚ ਸ਼੍ਰੀ ਲੰਕਾ ਦਾ ਕੋਈ ਵੀ ਬੱਲੇਬਾਜ ਭਾਰਤੀ ਗੇਂਦਬਾਜਾਂ ਸਾਹਮਣੇ ਟਿਕ ਨਾ ਸਕਿਆ। ਭਾਰਤੀ ਗੇਂਦਬਾਜਾ ਵਿੱਚੋਂ ਮੁੰਹਮਦ ਸ਼ਿਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਵਿਕੇਟਾਂ ’ਤੇ ਹਾਰਦਿਕ ਪਾਂਡਯਾ ਨੇ 3 ਵਿਕੇਟਾਂ ਅਤੇ ਜਸਪ੍ਰੀਤ ਬੁਮਰਾਹ ਨੇ 1 ਵਿਕੇਟ ਹਾਸਲ ਕੀਤੀਆ। ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਦੇ ਬੱਲੇਬਾਜਾਂ ਨੇ ਚੰਗਾ ਪ੍ਰਦਰਸ਼ਨ ਦਿਖਾਇਆ ਅਤੇ 6.1 ਓਵਰਾਂ 51 ਦੋੜਾਂ ਦਾ ਟੀਚਾ ਹਾਸਲ ਕੀਤਾ।
Sri Lanka :- Sri Lankans batting first, the Sri Lankan batsmen gave India a target of 51 runs in 15.2 overs. In which no Sri Lankan batsman could stand in front of the Indian bowlers. Among the Indian bowlers, Muhammad Shiraj performed brilliantly, Hardik Pandya took 3 wickets and Jasprit Bumrah took 1 wicket on 6 wickets. To achieve the target, the batsmen of the North Indian team showed a good performance and achieved the target of 51 runs in 6.1 overs.
ਭਾਰਤ :- ਭਾਰਤੀ ਟੀਮ ਦੇ ਓਪਨਰ ਖਿਡਾਰੀਆਂ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਨੇ 6.1 ਓਵਰਾਂ ਵਿੱਚ ਟੀਚਾ ਹਾਸਲ ਕੀਤਾ ਅਤੇ ਏਸੀਆ ਕੱਪ ਵਿੱਚ ਭਾਰਤ ਨੂੰ 8ਵਾਂ ਖਿਤਾਬ ਜਿਤਾਇਆ। ਭਾਰਤੀ ਗੇਂਦਬਾਜਾ ਵਿੱਚੋਂ ਮੁੰਹਮਦ ਸ਼ਿਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਵਿਕੇਟਾਂ ’ਤੇ ਹਾਰਦਿਕ ਪਾਂਡਯਾ ਨੇ 3 ਵਿਕੇਟਾਂ ਅਤੇ ਜਸਪ੍ਰੀਤ ਬੁਮਰਾਹ ਨੇ 1 ਵਿਕੇਟ ਹਾਸਲ ਕੀਤੀਆ।
India :- Indian team openers Shubman Gill and Ishan Kishan achieved the target in 6.1 overs and India won their 8th title in Asia Cup. Among the Indian bowlers, Muhammad Shiraj performed brilliantly, Hardik Pandya took 3 wickets and Jasprit Bumrah took 1 wicket on 6 wickets.