ਪਾਕੀਸਤਾਨ ਵਿੱਚ ਤੇਲ ਲੈ ਕੇ ਜਾ ਰਹੀ ਵੈਨ ਨਾਲ ਟਕਰਾਉਣ ਤੋਂ ਬਾਅਦ ਯਾਤਰੀ-ਬੱਸ ਨੂੰ ਲੱਗੀ ਅੱਗ, 18 ਯਾਤਰੀਆਂ ਦੀ ਮੌਤ..

Spread the love

 

 

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਵਾਪਰਿਆ ਭਿਆਨਕ ਹਾਦਸਾ, ਇੱਕ ਤੇਲ ਲੈ ਕੇ ਜਾ ਰਹੀ ਵੈਨ ਅਤੇ ਯਾਤਰੀਆਂ ਨਾਲ ਭਰੀ ਬੱਸ ਵਿੱਚ ਹੋਈ ਟੱਕਰ। ਜਿਸ ਕਾਰਨ ਬੱਸ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਔਰਤਾਂ, ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ।

A terrible accident occurred in Pakistan’s Punjab province, a collision between a van carrying oil and a bus full of passengers. Due to which a terrible fire broke out in the bus and 18 people including women and children died.

https://www.facebook.com/MetroTimesTV/videos/1472695003571006

ਇਸਲਾਮਾਬਾਦ- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤੇਲ ਟੈਂਕ ਲੈ ਕੇ ਜਾ ਰਹੀ ਇੱਕ ਪਿਕਅੱਪ ਵੈਨ ਇੱਕ ਯਾਤਰੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਬੱਸ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਔਰਤਾਂ, ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਜਦਕਿ 16 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਬੱਸ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਸੀ। ਬੱਸ ਵਿੱਚ ਕਰੀਬ 40 ਲੋਕ ਸਵਾਰ ਸਨ।

Islamabad- A pickup van carrying an oil tank collided with a passenger bus in Pakistan’s Punjab province, causing a huge fire in the bus and killing 18 people, including women and children. While 16 people were injured. Police said that the bus was going from Karachi to Islamabad. About 40 people were traveling in the bus.

Pakistan : ਪਿਕਅੱਪ ਵੈਨ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 18 ਯਾਤਰੀਆਂ ਦੀ ਮੌਤ

Posted on 21st August 2023

Latest Post