ਪਹਿਲੇਂ ਵਨਡੇ ਵਿੱਚ ਸੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਨੇ ਆਸਟ੍ਰੇਲੀਆ ਨੂੰ ਹਰਾਇਆ…

Spread the love

ਭਾਰਤ ਬਨਾਮ ਆਸਟ੍ਰੇਲੀਆ ਪਹਿਲੇਂ ODI ਮੈਚ ਵਿੱਚ ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ ਕੇਅਲ ਰਾਹੁਲ ਅਤੇ ਸੁਰਿਯਾ ਕੁਮਾਰ ਯਾਦਵ ਦੇ ਅਰਧ ਸੈਂਕੜਿਆ ਦੀ ਮਦਦ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ  5 ਵਿਕੇਟਾਂ 8 ਗੇਂਦਾ ਰਹਿੰਦੇ ਹਰਾਇਆ।

In India vs Australia first ODI match, with the help of half centuries from Shubman Gill, Ruturaj Gaikwad, Keal Rahul and Suriya Kumar Yadav, India beat Australia by 5 wickets with 8 balls to spare.

ਆਸਟ੍ਰੇਲੀਆ :- ਆਸਟ੍ਰੇਲੀਆ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 50 ਓਵਰਾਂ ਵਿੱਚ 10 ਵਿਕੇਟਾਂ ਦੇ ਨੁਕਸਾਨ ਨਾਲ 276 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਡੇਵਿਡ ਵਾਰਨਰ ਨੇ 53 ਗੇਂਦਾ ਵਿੱਚ 52 ਦੌੜਾਂ ਬਣਾਈਆ। ਹੋਰ ਕੋਈ ਵੀ ਖਿਡਾਰੀ ਜ਼ਿਆਦਾ ਕੁਝ ਨਹੀਂ ਕਰ ਸਕਿਆ ਸਟੀਵ ਸਮਿੱਥ ਅਤੇ ਜੋਸ਼ ਇੰਗਲਿਸ਼ ਨੇ ਕ੍ਰਮਵਾਰ 41 ਅਤੇ 45 ਦੋੜਾਂ ਬਣਾਈਆ। ਭਾਰਤੀ ਗੇਂਦਬਾਜਾਂ ਨੇ ਆਸਟ੍ਰੇਲੀਆ ਦੇ ਖਿਡਾਰੀਆਂ ਨੂੰ ਜ਼ਿਆਦਾ ਦੇਰ ਨਾ ਟਿੱਕਣ ਦਿੱਤਾ। ਜਿਸ ਵਿੱਚ ਮੁਹੰਮਦ ਸ਼ਾਮੀ ਨੇ 5 ਵਿਕੇਟਾਂ ਹਾਸਲ ਕੀਤੀਆ ਅਤੇ ਜਸਪ੍ਰੀਤ ਬੁਮਰਾਹ, ਆਰ ਅਸ਼ਵਿਨ ਅਤੇ ਰਵਿੰਦਰ ਜਾਡੇਜਾ ਨੇ 1-1 ਵਿਕੇਟ ਹਾਸਲ ਕੀਤੀ।

Australia :- Australian players scored 276 runs with the loss of 10 wickets in 50 overs while batting first. In which opener David Warner scored 52 runs in 53 balls. No other player could do more with Steve Smith and Josh English scoring 41 and 45 runs respectively. The Indian bowlers did not allow the Australian players to last long. In which Mohammad Shami took 5 wickets and Jasprit Bumrah, R Ashwin and Ravindra Jadeja took 1 wicket each.

 

 

ਭਾਰਤ :- 277 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 48.4 ਓਵਰਾਂ ਵਿੱਚ 277  ਦੋੜਾਂ ਦਾ ਟੀਚਾ ਹਾਸਲ ਕੀਤਾ। ਜਿਸ ਵਿੱਚ ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ ਕੇਅਲ ਰਾਹੁਲ ਅਤੇ ਸੁਰਿਯਾ ਕੁਮਾਰ ਯਾਦਵ ਨੇ ਅਰਧ ਸੈਂਕੜੇ ਲਗਾਏ। ਆਸਟ੍ਰੇਲੀਆ ਦੇ ਗੇਂਦਬਾਜ ਭਾਰਤੀ ਬੱਲੇਬਾਜਾਂ ਨੂੰ ਰੋਕਣ ਤੋਂ ਅਸਮਰਥ ਰਹੇ। ਜਿਸ ਵਿੱਚ ਐਡਮ ਜ਼ੈਂਪਾ ਨੇ 2 ਵਿਕੇਟਾਂ ਹਾਸਲ ਕੀਤੀਆਂ ਅਤੇ ਕਪਤਾਨ ਪੈਟ ਕਮਿੰਸ ਅਤੇ ਸੀਨ ਐਬਟ ਨੇ 1-1 ਵਿਕੇਟ ਹਾਸਲ ਕੀਤੀ।

India :- To achieve the target of 277 runs North Indian team players performed well and achieved the target of 277 runs in 48.4 overs. In which Shubman Gill, Ruturaj Gaekwad Keal Rahul and Suriya Kumar Yadav scored half centuries. The Australian bowlers were unable to stop the Indian batsmen. In which Adam Zampa took 2 wickets and captain Pat Cummins and Sean Abbott took 1 wicket each.

 

Posted on 23rd September 2023

Latest Post