ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਵੇਟਲਿਫਟਰ, 8 ਸਾਲਾ ਅਰਸ਼ੀਆ ਨੇ ਚੁੱਕਿਆ 60 ਕਿਲੋ ਭਾਰ..

Spread the love

ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਵੇਟਲਿਫਟਰ, 8 ਸਾਲਾ ਅਰਸ਼ੀਆ ਨੇ ਚੁੱਕਿਆ 60 ਕਿਲੋ ਭਾਰ..

ਹਰਿਆਣਾ ਦੇ ਪੰਚਕੂਲਾ ਦੀ ਰਹਿਣ ਵਾਲੀ 8 ਸਾਲ ਦੀ ਅਰਸ਼ੀਆ ਗੋਸਵਾਮੀ ਦੀ। ਜੋ ਆਪਣੇ ਸ਼ਾਨਦਾਰ ਵੇਟਲਿਫਟਿੰਗ ਹੁਨਰ ਕਾਰਨ ਛਾ ਗਈ ਹੈ। ਉਸ ਦੇ ਵੀਡੀਓ ਇੰਸਟਾਗ੍ਰਾਮ ‘ਤੇ ਕਾਫੀ ਵਾਇਰਲ ਹੋ ਰਹੇ ਹਨ। ਉਸ ਨੂੰ ਦੇਖ ਕੇ ਲੋਕ ਉਸ ਨੂੰ ਅਗਲੀ ਮੀਰਾਬਾਈ ਚਾਨੂ ਕਹਿਣ ਲੱਗੇ ਹਨ।ਵੀਡੀਓ ਨੂੰ ਇੰਸਟਾਗ੍ਰਾਮ ਉਤੇ @fit_arshia ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਸਿਰਫ 8 ਸਾਲ ਦੀ ਅਰਸ਼ੀਆ ਆਸਾਨੀ ਨਾਲ 60 ਕਿਲੋ ਭਾਰ ਚੁੱਕਦੀ ਨਜ਼ਰ ਆ ਰਹੀ ਹੈ। ਉਸ ਦੇ ਅਸਾਧਾਰਨ ਪ੍ਰਦਰਸ਼ਨ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਅਤੇ ਪੇਸ਼ੇਵਰਾਂ ਨੂੰ ਹੈਰਾਨ ਕਰ ਦਿੱਤਾ ਹੈ।

 

 

MORE LATEST NEWS ON METRO TIMES

 

 

Posted on 30th May 2023

Latest Post