ਭਾਰਤ ਬਨਾਮ ਆਸਟ੍ਰੇਲੀਆ ਤੀਸਰੇ ODI ਮੈਚ ਵਿੱਚ ਮਾਰਨਸ ਲੈਬੁਸ਼ਗਨ, ਮਿਸ਼ੇਲ ਮਾਰਸ਼, ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ।
Australia beat India by 66 runs in India vs Australia 3rd ODI match with the help of brilliant innings from Marnus Labuschagne, Mitchell Marsh, David Warner and Steve Smith.
ਆਸਟ੍ਰੇਲੀਆ :- ਆਸਟ੍ਰੇਲੀਆ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 50 ਓਵਰਾਂ ਵਿੱਚ 7 ਵਿਕੇਟਾਂ ਦੇ ਨੁਕਸਾਨ ਨਾਲ 352 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਡੇਵਿਡ ਵਾਰਨਰ ਨੇ 34 ਗੇਂਦਾ ਵਿੱਚ 56 ਦੌੜਾਂ ਅਤੇ ਮਿਚੇਲ ਮਾਰਸ਼ ਨੇ 84 ਗੇਂਦਾ ਵਿੱਚ 96 ਦੌੜਾਂ ਬਣਾਈਆ। ਇਸ ਤੋਂ ਬਾਅਦ ਸਟੀਵ ਸਮਿਥ ਅਤੇ ਮਾਰਨਸ ਲੈਬੁਸ਼ਗਨ ਨੇ ਕ੍ਰਮਵਾਰ 74, 72 ਦੌੜਾਂ ਬਣਾਈਆ। ਭਾਰਤੀ ਗੇਂਦਬਾਜਾਂ ਆਸਟ੍ਰੇਲੀਆ ਦੇ ਖਿਡਾਰੀਆਂ ਨੂੰ ਰੋਕਣ ਤੋਂ ਅਸਮਰੱਥ ਦਿਖੀ। ਜਿਸ ਵਿੱਚ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ਵਿੱਚ 81 ਦੌੜਾਂ ਦੇ ਕੇ 3 ਵਿਕੇਟ ਹਾਸਲ ਕੀਤੀ ਅਤੇ ਕੁਲਦੀਪ ਯਾਦਵ ਨੇ 2 ਅਤੇ ਮੁਹੰਮਦ ਸਿਰਾਜ਼ ਅਤੇ ਪਰਸ਼ਿਧ ਕ੍ਰਿਸ਼ਨਾ ਨੇ 1-1 ਵਿਕੇਟ ਹਾਸਲ ਕੀਤੀ।
Australia :- Australian players scored 352 runs with the loss of 7 wickets in 50 overs while batting first. In which opener David Warner scored 56 runs in 34 balls and Mitchell Marsh scored 96 runs in 84 balls. After this, Steve Smith and Marnus Labushgan scored 74 and 72 respectively. The Indian bowlers looked unable to stop the Australian players. In which Jasprit Bumrah took 3 wickets for 81 runs in 10 overs and Kuldeep Yadav took 2 wickets and Mohammad Siraz and Parshid Krishna took 1 wicket each.
ਭਾਰਤ :- 353 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤ ਟੀਮ ਬੱਲੇਬਾਜੀ ਕਰਦੇ ਹੋਏ 49.4 ਓਵਰਾਂ ਵਿੱਚ 286 ਦੋੜਾਂ ਹੀ ਬਣਾ ਸਕੀ। ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਅਰਧ ਸੈਂਕੜਾਂ ਬਣਾਇਆ ਅਤੇ ਮਿਡਲ ਆਰਡਰ ਵਿੱਚ ਸ਼੍ਰੇਅਸ ਅਈਅਰ ’ਤੇ ਰਾਵੰਦਰ ਜਾਡੇਜਾ ਨੇ ਕ੍ਰਮਵਾਰ 48, 35 ਦੌੜਾਂ ਬਣਾਈਆ, ਹੋਰ ਕੋਈ ਵੀ ਬੱਲੇਬਾਜ ਕੁੱਝ ਵੀ ਨਾ ਕਰ ਸਕਿਆ। ਆਸਟ੍ਰੇਲੀਆ ਗੇਂਦਬਾਜਾ ਨੇ ਵਧਿਆ ਪ੍ਰਦਰਸ਼ਣ ਕਰਦੇ ਹੋਏ ਭਾਰਤ ਦੀ ਟੀਮ ਨੂੰ 286 ਦੌੜਾਂ ’ਤੇ ਆਲ-ਆਊਟ ਕਰ ਦਿੱਤਾ। ਜਿਸ ਵਿੱਚ ਗਲੇੱਨ ਮੇਕਸਵੈੱਲ ਵਧੀਆ ਪ੍ਰਦਰਸ਼ਨ ਕਰਦੇ ਹੋਏ 4 ਦੀ ਔਸਤ ਨਾਲ 10 ਓਵਰਾਂ ਵਿੱਚ 4 ਵਿਕੇਟਾਂ ਹਾਸਲ ਕੀਤੀਆ ਅਤੇ ਜੋਸ਼ ਹੇਜਲਵੁੱਡ ਨੇ 2 ਵਿਕੇਟਾਂ ਹਾਸਲ ਕੀਤੀਆਂ ਅਤੇ ਮਿਚੈੱਲ ਸਟਾਰਕ, ਤਨਵੀਰ ਸਾਂਗਾ,ਪੈੱਟ ਕਮਿਂਸ ਅਤੇ ਕੇਮਰਨ ਗ੍ਰੀਨ ਨੇ 1-1 ਵਿਕੇਟ ਹਾਸਲ ਕੀਤੀ।
India :- To achieve the target of 353 runs, the North Indian team could only score 286 runs in 49.4 overs while batting. In which captain Rohit Sharma and Virat Kohli scored half-centuries and Shreyas Iyer in the middle order, Ravinder Jadeja scored 48 and 35 runs respectively, no other batsman could do anything. The Australian bowler made the Indian team all-out for 286 runs while showing increased performance. In which Glenn Maxwell performed well and took 4 wickets in 10 overs at an average of 4 and Josh Hazlewood took 2 wickets and Mitchell Starc, Tanvir Sanga, Pat Cummins and Cameron Green took 1 wicket each.