ਕੋਲਕਤਾ ਨਾਈਟਰਾਈਡਰਜ਼ ਨੇ ਰਾਇਲ ਚੈਲੇਂਜਰਜ਼ ਬੰਗਲੋਰ ਨੂੰ 21 ਦੌੜਾਂ ਨਾਲ ਹਰਾਇਆ..

Spread the love
Kolkata Knight Riders beat Royal Challengers Bangalore by 21 runs.


ਕੋਲਕਤਾ ਨਾਈਟਰਾਈਡਰਜ਼ ਨੇ ਰਾਇਲ ਚੈਲੇਂਜਰਜ਼ ਬੰਗਲੋਰ ਨੂੰ 21 ਦੌੜਾਂ ਨਾਲ ਹਰਾਇਆ..




26 ਅਪ੍ਰੈਲ 2023:- 
 TATA IPL 2023 ਵਿੱਚ ਸਾਰੇ ਹੀ ਮੈਚ ਰੋਮਾਂਚਕ ਚਲ ਰਹੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੋਕ IPL ਨੂੰ ਬਹੁਤ ਜਿਆਦਾ ਦੇਖ ਰਹੇ ਹਨ ਅਤੇ
 ਹਰ ਇੱਕ ਮੁਕਾਬਾਲਾ ਹੋਰ ਵੀ ਜਿਆਦਾ ਰੋਮਾਂਚਕ ਹੁੰਦਾ ਜਾ ਰਿਹਾ ਹੈ |



 ਇਹਨਾਂ ਵਿੱਚੋਂ ਇੱਕ ਰੋਂਮਾਂਚਕ ਮੁਕਾਬਲਾ ਰਾਤ ਹੋਇਆ ਕੋਲਕਤਾ ਨਾਈਟਰਾਈਡਰਜ਼ ਨੇ ਰਾਇਲ ਚੈਲੇਂਜਰਜ਼ ਬੰਗਲੋਰ ਵਾਲਾ ਵੀ ਹੈ| ਰਾਤ ਵਾਲਾ ਮੈਚ ਬਹੁਤ ਹੀ ਰੋਮਾਂਚਕ ਸੀ| 
 ਜਿਸ ਵਿੱਚ ਕੋਲਕਤਾ ਨਾਈਟਰਾਈਡਰਜ਼ ਨੇ ਰਾਇਲ ਚੈਲੇਂਜਰਜ਼ ਬੰਗਲੋਰ ਨੂੰ 21 ਦੌੜਾਂ ਨਾਲ ਹਰਾਇਆ|


More Latest News:- Metro News 

Posted on 27th April 2023

Latest Post