ਕੇਰਲ: ਕਨਵੈਨਸ਼ਨ ਸੈਂਟਰ ‘ਚ ਧਮਾਕਾ, 1 ਮੌਤ, 20 ਜ਼ਖਮੀ, ਅੱਤਵਾਦੀ ਹਮਲੇ ਦਾ ਖਦਸ਼ਾ…

Spread the love

ਕੇਰਲ ਦੇ ਏਰਨਾਕੁਲਮ ਦੇ ਕਲਾਮਾਸੇਰੀ ਵਿੱਚ ਸਥਿਤ ਇੱਕ ਕਨਵੈਨਸ਼ਨ ਸੈਂਟਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਸ਼ੱਕੀ ਅੱਤਵਾਦੀ ਹਮਲੇ ‘ਚ ਘੱਟੋ-ਘੱਟ 20 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਅੱਤਵਾਦੀ ਹਮਲਾ ਹੈ। ਬੰਬ ਨਿਰੋਧਕ ਦਸਤਾ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ।

Kerala blast news LIVE updates: Initial findings suggest IED use,  explosives kept in tiffin box | Hindustan Times

ਪੁਲਿਸ ਨੇ ਪੁਸ਼ਟੀ ਕੀਤੀ ਕਿ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 20-25 ਜ਼ਖਮੀ ਹੋਏ ਹਨ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਸਥਿਤੀ ਕਾਬੂ ਹੇਠ ਹੈ, ਮੁੱਢਲੀ ਜਾਂਚ ਮੁਤਾਬਕ 5 ਤੋਂ 10 ਸਕਿੰਟਾਂ ‘ਚ ਦੋ ਧਮਾਕੇ ਹੋਏ… ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ. ਐੱਸ. ਐੱਲ.) ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਹਨ। ਜਾਂਚ ਤੋਂ ਪਤਾ ਲੱਗੇਗਾ ਕਿ ਇਹ ਬੰਬ ਧਮਾਕਾ ਸੀ ਜਾਂ ਨਹੀਂ।

Blast at Convention Centre in Kerala's Kalamassery Kills One, Several  Injured

Posted on 29th October 2023

Latest Post