ਆਸਟ੍ਰੇਲੀਆ ਪਹੁੰਚਣਗੇ ਪੰਜਾਬੀ ਗਾਇਕ Gurdas Maan ਦਿਨ ਐਤਵਾਰ 17 ਸਤੰਬਰ ਨੂੂੰ ਲੱਗਣਗੀਆਂ ਰੌਣਕਾਂ…

Spread the love

 

 

ਪੰਜਾਬੀ ਗਾਇਕ Gurdas Maan ਦਿਨ ਐਤਵਾਰ 17 ਸਤੰਬਰ ਨੂੂੰ ਪਹੁੰਚਣਗੇ ਆਸਟ੍ਰੇਲੀਆ। ਮਾਰਗਰੇਟ ਕੋਰਟ ਅਰੇਨਾ (ਮੈਲਬੌਰਨ) ਵਿਖੇ  ਲੱਗਣਗੀਆਂ ਰੋਣਕਾਂ..

Punjabi singer Gurdas Maan will arrive in Australia on Sunday, September 17. There will be tears at Margaret Court Arena (Melbourne)…

 

ਗੁਰਦਾਸ ਮਾਨ ਨੂੰ ਪੰਜਾਬੀ ਸੰਗੀਤ ਦੇ ਸ੍ਰੋਤੇ ਦੁਆਰਾ ਇੱਕ ਲਿਵਿੰਗ ਲੈਜੇਂਡ ਮੰਨਦੇ ਹਨ। ਇਹ ਪੰਜਾਬੀ ਸੰਗੀਤ ਦੇ ਇੱਕ ਮਸ਼ਹੂਰ ਅਤੇ ਸਤਿਕਾਰਯੋਗ ਗਾਇਕ-ਗੀਤਕਾਰ ਹੈ। ਜਿਸਨੇ ਪੰਜਾਬੀ ਇੰਡਸਟਰੀ ਨੂੰ 30 ਤੋਂ ਵੱਧ ਐਲਬਮਾਂ 200 ਤੋਂ ਵੱਧ ਗੀਤ ਦਿੱਤੇ।

Gurdas Maan is considered a living legend by Punjabi music fans. He is a famous and respected singer-songwriter of Punjabi music. Who gave Punjabi industry more than 30 albums with more than 200 songs.

Posted on 23rd August 2023

Latest Post