ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਅਲੱਗ- ਅਲੱਗ ਧਰਮਾਂ ਦੇ ਲੋਕਾਂ ਨੇ ਮਿਲ ਕੇ ਸ਼ੁਰੂ ਕੀਤੀ “ਇੰਡੀਅਨ ਮਿਨੋਰੀਟੀਜ਼ ਫਾਂਊਡੇਸਨ”..

Spread the love

ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਅਲੱਗ- ਅਲੱਗ ਧਰਮਾਂ ਦੇ ਲੋਕਾਂ ਨੇ ਮਿਲ ਕੇ ਸ਼ੁਰੂ ਕੀਤੀ “ਇੰਡੀਅਨ ਮਿਨੋਰੀਟੀਜ਼ ਫਾਂਊਡੇਸਨ”..

 

 

ਆਸਟ੍ਰੇਲੀਆ:-  ਅੱਜ  24-04-2023 ਦਿਨ ਸੋਮਵਾਰ ਨੂੰ  ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ   ਇੱਕ Event  ਕਰਵਇਆ ਗਿਆ ਜਿਸ ਵਿੱਚ ਅਲੱਗ- ਅਲੱਗ ਧਰਮਾਂ ਦੇ ਲੋਕਾਂ ਪਹੁੰਚੇ ਓੁਹ ਇਸ Event ਵਿੱਚ ਪਹੁੰਚੇ | ਇਹ Event  ਵਿੱਚ INDIAN MINORITIES FOUNDATION (Austraila Chapter)  ਨੂੰ Launch  ਕੀਤਾ ਗਿਆ |  ਇਸ Event ਵਿੱਚ india  ਅਤੇ ਹੋਰ ਵੀ ਕਈ ਦੇਸ਼ਾਂ ਦੇ  comunities leaders ਪਹੁੰਚੇ |    ਜਿੱਥੇ ਓੁਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | INDIAN MINORITIES FOUNDATION (Austraila Chapter)  ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ ਅਲੱਗ- ਅਲੱਗ ਧਰਮਾਂ ਦੇ ਲੋਕਾਂ ਨੇ ਮਿਲ ਕੇ ਸ਼ੁਰੂ ਕੀਤਾ ਹੈ |

 

 

 

latest news ਦੇਖਣ ਲਈ:- METRO TIMES (FACEBOOK)

 

Posted on 24th April 2023

Latest Post