ਆਸਟ੍ਰੇਲਿਆ ਵਿੱਚ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਵੱਡਾ ਤੀਆਂ ਦਾ ਮੇਲਾ।ਇਹ ਮੇਲਾ CAM STUDIO MELBOURNE ਵੱਲੋਂ ਰੋਣਕ ਤਰਿੰਜਣਾ ਦੀ ਟੀਮ ਨਾਲ ਕਰਵਾਇਆ ਜਾ ਰਿਹਾ ਹੈ।
ਇਹ ਮੇਲਾ 10 ਜੁਲਾਈ 2022 ਨੂੰ 397-405 ਸਪਰਿੰਗਸਵੇਲ ਰੋਡ ਸਪਰਿੰਗਸਵੇਲ ਵਿਕ 3171 ਆਸਟ੍ਰੇਲਿਆ ਵਿਖੇ ਹੋਣ ਜਾ ਰਿਹਾ ਹੈ।ਮੇਲੇ ਦਾ ਸਮਾਂ ਦੁਪਹਿਰ 12:00 ਤੋਂ 6:00 ਸ਼ਾਮ ਤੱਕ ਚੱਲੇਗਾ।
ਇਹ ਇੱਕ ਲੋਕ ਹੈ ਜਿਸ ਵਿੱਚ ਬੱਚੇ ਤੋਂ ਲੈਕੇ ਵੱਡੇ ਤੱਕ ਭਾਗ ਲੈਂਦੇ ਹਨ।ਇਹ ਮੇਲਾ ਸਿਰਫ ਔਰਤਾਂ ਲਈ ਹੋਵੇਗਾ, ਜਿਸ ਵਿੱਚ ਅੋਰਤਾਂ ਗਿੱਧਾ,ਭੰਗੜਾ,ਬੋਲਿਆਂ,ਲੋਕ ਨਾਚ,ਗੀਤ ਨਾਲ ਆਪਣਾ ਤਿਊਹਾਰ ਮਣਾਉਣਗੀਆਂ।ਇਹ ਤਿਉਹਾਰ ਉਦੋਂ ਤੱਕ ਚੱਲੇਗਾ ਜਿੰਨਾ ਚਿਰ ਕੁੜੀਆਂ ਕੁਝ ਦਿਨਾਂ ਤੋਂ ਚਾਰ ਹਫ਼ਤਿਆਂ ਤੱਕ ਚਾਹੁੰਦੀਆਂ ਹਨ।ਕੁੜਿਆਂ ਇਸ ਤਿਉਹਾਰ ਦੀ ਉਡੀਕ ਵਿੱਚ ਕਾਫੀ ਸਮੇਂ ਪਹਿਲਾਂ ਤੋ ਹੀ ਤਿਆਰਿਆਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਨ। ਪੂਰੀ ਖੁਸ਼ੀ ਵਿੱਚ ਝੂਮਦੀਆਂ ਹਨ ਅਤੇ
ਸਾਰਾ ਦਿਨ ਖੁਸ਼ੀ-ਖੁਸ਼ੀ ਬਤੀਤ ਕਰਦੀਆਂ ਹਨ।ਪਰ ਪੰਜਾਬ ਦੇ ਕਈ ਪਿੰਡਾਂ ਵਿੱਚ ਕੁੜਿਆਂ ਇਹ ਵਿਰਸਾ ਭੁੱਲਦੀਆਂ ਜਾ ਰਹਿਆਂ ਹਨ।ਪੰਜਾਬ ਵਿੱਚ ਜਿੱਥੇ ਕੁੜਿਆਂ ਮਾਡਰਨ ਕੱਪੜਿਆ ਵੱਲ਼ ਵੱਧ ਰਹਿਆਂ ਹਨ ਉੱਥੇ ਹੀ MELBOURNE ਵਿੱਚ ਕੁੜਿਆਂ ਪੂਰੇ ਰੀਤੀ ਰਿਵਾਜਾਂ ਨਾਲ ਪੰਜਾਬੀ ਸੂਟ,ਗਹਿਣੇ ਅਤੇ ਸ਼ਿੰਗਾਰ ਕਰਕੇ ਮੇਲੇ ਵਿੱਚ ਸ਼ਿਰਕਤ ਕਰਦੀਆਂ ਹਨ। ਕੁੜੀਆਂ ਹਰ ਰੋਜ਼ ਗਿੱਧਾ ਨੱਚਣ ਲਈ ਇਕੱਠੀਆਂ ਹੁੰਦੀਆਂ ਹਨ।ਇਸ ਤਿਊਹਾਰ ਵਿੱਚ ਸਾਨੂੰ ਸਭ ਨੂੰ ਭਾਗ ਲੈਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।
ਮੇਲੇ ਦੀ ਸਮਾਪਤੀ ਔਰਤਾਂ ਵੱਲੋਂ ‘ਭੱਲੋ’ ਨਾਂ ਦਾ ਸਮਾਪਤੀ ਨਾਚ ਪੇਸ਼ ਕਰਕੇ ਕੀਤੀ ਜਾਵੇਗੀ।ਪਿੰਡਾਂ ਵਿੱਚ ਔਰਤਾਂ ਦੇ ਇਕੱਠੇ ਹੋਣ ਦੀ ਇਹ ਪਰੰਪਰਾ ਹੁਣ ਅਲੋਪ ਹੋ ਚੁੱਕੀ ਹੈ।
ਕਿਸੇ ਵੀ ਤਰਾਂ ਦੀ ਇਨਕੁਆਰੀ ਲਈ ਜਾਂ ਮੇਲੇ ਵਿੱਚ ਭਾਗ ਲੈਣ ਲਈ ਹੋਠ ਦਿੱਤੇ ਨੰਬਰਾਂ ਤੇ ਸੰਪਰਕ ਕਰੋ।
ਟਿਕਟ ਦਾ ਰੇਟ ਇਸ ਤਰਾਂ ਹੈ:- (VIP-69 GENERAL-29)
MELA TEEYAN DA
RAUNAK TRINJANA DI
FULL LADIES ENTERTAINMENT EVENT
TICKETS AVAILABLE NOW
TICKETS PRICE VIP $69 GENERAL $29
OR BOOK ON WEBSITE
SPECIAL THANKS TO:- KAUR B & DEEPAK DHILLON
ONLY LADIED EVENT:
FOR PERFORMANCE:- MANJOT 0415263936
ANY EVENT ENQUIRY:- RACHITA 04500 51000 RANI 04301 03275