ਆਲੀਆ ਭੱਟ ਦੇ ਨਾਨੇ ਦਾ ਹੋਇਆ ਦਿਹਾਂਤ, ਅਦਕਾਰਾ ਨੇ ਭਾਵੁਕ ਪੋਸਟ ਸ਼ੇਅਰ ਕੀਤੀ..

Spread the love

ਆਲੀਆ ਭੱਟ ਦੇ ਨਾਨੇ ਦਾ ਹੋਇਆ ਦਿਹਾਂਤ, ਅਦਕਾਰਾ ਨੇ ਭਾਵੁਕ ਪੋਸਟ ਸ਼ੇਅਰ ਕੀਤੀ..

 

Alia Bhatt Grandfather Narendra Razdan

 

ਆਲੀਆ ਭੱਟ ਆਪਣੇ ਨਾਨਾ ਨਰੇਂਦਰ ਨਾਥ ਰਾਜ਼ਦਾਨ ਦੇ ਦਿਲ ਦੇ ਬਹੁਤ ਕਰੀਬ ਸੀ। ਹਾਲ ਹੀ ‘ਚ ਉਨ੍ਹਾਂ ਨੇ ਨਾਨਾ ਦੀ ਖਰਾਬ ਸਿਹਤ ਕਾਰਨ ਇਕ ਐਵਾਰਡ ਸ਼ੋਅ ਲਈ ਵਿਦੇਸ਼ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਆਲੀਆ ਅਤੇ ਸੋਨੀ ਰਾਜ਼ਦਾਨ ਦੇ ਨਾਲ-ਨਾਲ ਪੂਰੇ ਪਰਿਵਾਰ ਲਈ ਇਹ ਦੁਖਦਾਈ ਸਮਾਂ ਹੈ।

 

MORE LATEST NEWS ON METRO TIMES (FACEBOOK)

Posted on 4th June 2023

Latest Post