ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ‘ਚੋ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਨੂੰ ਮਾੜਾ ਵਿਵਹਾਰ ਦੇ ਦੋਸ਼ਾਂ ਤਹਿਤ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਤੱਕ ਰਾਜ ਸਭਾ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਪੀਕਰ ਨੇ ‘AAP’ ਦੇ ਦੋ ਸੰਸਦ ਮੈਂਬਰਾਂ ਰਾਘਵ ਚੱਢਾ ਅਤੇ ਸੰਜੇ ਸਿੰਘ ਖਿਲਾਫ ਕਾਰਵਾਈ ਕੀਤੀ।
Aam Aadmi Party leader and Rajya Sabha member from Punjab Raghav Chadha has been suspended from the Rajya Sabha pending the report of the Privileges Committee on allegations of misconduct. The Speaker took action against two AAP MPs Raghav Chadha and Sanjay Singh.
ਰਾਘਵ ਚੱਢਾ ਨੇ ਸਵਾਲ ਪੁੱਛਦਿਆਂ ਕਿਹਾ ਕਿ “ਮੇਰਾ ਕੀ ਦੋਸ਼ ਹੈ? ਮੈਨੂੰ ਮੁਅੱਤਲ ਕਿਉਂ ਕੀਤਾ ਗਿਆ? ਕਿ ਮੈਨੂੰ ਤਾਂ ਮੁਅੱਤਲ ਕੀਤਾ ਗਿਆ ਹੈ ਕਿ ਮੈਂ ਦਿੱਲੀ ਸੇਵਾ ਬਿੱਲ ਦੇ ਸੰਬੰਧ ਵਿੱਚ BJP ਦੇ ਸਭ ਤੋਂ ਵੱਡਾ ਨੇਤਾ ਨੂੰ ਸਵਾਲ ਪੁੱਛਿਆ ,ਨਿਆਂ ਦੀ ਮੰਗ ਕੀਤੀ।”
Raghav Chadha asked the question, “What is my fault?” Why was I suspended? That I have been suspended, that I asked a question to the BJP’s top leader regarding the Delhi Seva Bill, demanded justice.”