ਮੈਲਬੌਰਨ ਵਿੱਚ ਕੋਕਲਿਵ ਕੰਪਨੀ ਦੇ ਡਾਇਰੈਕਟਰ ਸ਼ੰਮੀ ਸਿੰਘ ਦੁਆਰਾ ਕਰਵਾਏ ਗਏ ਸ਼ੋਅ ਵਿੱਚ ਆਤਿਫ ਅਸਲਮ ਨੂੰ ਮਿਲਿਆ ਭਰਵਾ ਹੁੰਗਾਰਾ..

Spread the love

ਮਸ਼ਹੂਰ ਪਾਕਿਸਤਾਨੀ ਗਾਇਕ ਆਤਿਫ ਅਸਲਮ ਨੇ ਆਪਣੀ ਰੂਹਾਨੀ ਆਵਾਜ਼ ਨਾਲ ਜਿੱਤਿਆ ਲੋਕਾਂ ਦਾ ਦਿਲ। ਮੈਲਬੌਰਨ ਦੇ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਕੇਂਦਰ ਵਿੱਚ 4 ਫਰਵਰੀ ਨੂੰ ਹੋਇਆ ਸੀ ਲਾਈਵ ਸ਼ੋਅ। ਜਦੋਂ ਆਤਿਫ ਨੇ ਸ਼ੋਅ ਦੌਰਾਨ ਗਾਇਆ ਆਪਣਾ ਮਸ਼ਹੂਰ ਗੀਤ “ਦਿਲ ਦੀਆਂ ਗੱਲਾਂ” ਗਾਇਆ ਤਾਂ ਸਾਰੇ ਸ੍ਰੋਤਿਆ ਨੇ ਸੁਣ ਪੂਰਾ ਆਨੰਦ ਮਾਣਿਆ। ਇਹ ਸ਼ੋਅ ਕੋਕਲਿਵ ਕੰਪਨੀ ਦੇ ਡਾਇਰੈਕਟਰ ਸ਼ੰਮੀ ਸਿੰਘ ਦੁਆਰਾ ਕਰਵਾਇਆ ਸੀ। ਕੋਕਲਿਵ ਵੱਲੋਂ 4 ਸ਼ੋਅ ਕਰਵਾਏ ਜਾ ਰਹੇ ਹਨ, ਜਿੰਨਾ ਵਿੱਚੋਂ ਮੈਲਬੌਰਨ ਅਤੇ ਆਕਲੈਂਡ ਦੇ ਸ਼ੋਅ ਹੋ ਚੁੱਕੇ ਹਨ ਅਤੇ ਬ੍ਰੀਸਬੇਨ ’ਤੇ ਸਿਡਨੀ ਦੇ ਸ਼ੋਅ  SOLD OUT ਹੋ ਚੁੱਕੇ ਹਨ।

Famous Pakistani singer Atif Aslam won the hearts of people with his soulful voice. The live show took place on 4 February at the Melbourne Convention and Exhibition Centre. When Atif sang his famous song “Dil Ki Baat” during the show, all the audience enjoyed listening to it. The show was organized by Shammi Singh, director of Coclive Company. 4 shows are being conducted by Coclive, out of which Melbourne and Auckland shows have been held and Brisbane and Sydney shows have been SOLD OUT.

https://www.facebook.com/photo/?fbid=891349682997389&set=pcb.891351072997250

Amazing Atif Aslam HD Images, Photos Free Download | Atif aslam, Photo poses for boy, Best facebook profile picture

ਆਤਿਫ ਅਸਲਮ ਇੱਕ ਪਾਕਿਸਤਾਨੀ ਪਲੇਬੈਕ ਗਾਇਕ, ਗੀਤਕਾਰ, ਸੰਗੀਤਕਾਰ, ਅਤੇ ਅਦਾਕਾਰ ਹੈ। ਉਸਦੇ ਪਹਿਲੇ ਗੀਤ “ਆਦਤ” ਨੇ ਉਸਨੂੰ ਤਿੰਨ ਪੁਰਸਕਾਰ ਜਿੱਤੇ। “ਤੂ ਜਾਨੇ ਨਾ” ਨੇ ਉਸਨੂੰ ਇੱਕ ਪੁਰਸਕਾਰ ਜਿੱਤਿਆ ਅਤੇ ਤਿੰਨ ਹੋਰ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ। 2019 ਵਿੱਚ, ਉਸਨੂੰ “ਪਾਕਿਸਤਾਨ ਵਿੱਚ ਸਰਵੋਤਮ ਗਾਇਕ” ਵਜੋਂ ਨਾਮਜ਼ਦਗੀ ‘ਤੇ ਦੁਬਈ ਵਾਕ ਆਫ਼ ਫੇਮ ਵਿੱਚ ਇੱਕ ਸਟਾਰ ਨਾਲ ਸਨਮਾਨਿਤ ਕੀਤਾ ਗਿਆ।

Atif Aslam is a Pakistani playback singer, songwriter, composer, and actor. His first song, “Aadat”, won him three awards. “Tu Jaane Na” won him an award and received three other nominations. In 2019, he was awarded a star in the Dubai Walk of Fame upon his nomination as the “Best Singer in Pakistan”.

https://www.facebook.com/reel/2301947983333440

 

 

Posted on 7th February 2024

Latest Post